ਆਈ ਪੀ ਐਲ 2023: ਗਾਇਕਵਾੜ-ਕੋਨਵੇ ਦੇ ਸਟੈਂਡ, ਜਡੇਜਾ ਦੇ ਆਖ਼ਰੀ ਸ਼ਾਟਸ ਨੇ ਚੇਨਈ ਸੁਪਰ ਕਿੰਗਜ਼ ਨੂੰ ਪੰਜਵੀਂ ਵਾਰ ਬਣਾਇਆ ਚੈਂਪੀਅਨ

ਅਹਿਮਦਾਬਾਦ, 30 ਮਈ: ਡੇਵਨ ਕੋਨਵੇਅ ਅਤੇ ਰੁਤੂਰਾਜ ਗਾਇਕਵਾੜ ਦਰਮਿਆਨ 50 ਦੌੜਾਂ ਦੀ ਸਾਂਝੇਦਾਰੀ ਅਤੇ ਰਵਿੰਦਰ ਜਡੇਜਾ ਦੀ ਆਖਰੀ ਓਵਰ ਵਿਚ ਲਗਾਏ ਸ਼ਾਟਸ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ 5 ਦੌੜਾਂ ਨਾਲ ਹਰਾ ਕੇ ਪੰਜਵੀਂ ਵਾਰ ਆਈ ਪੀ ਐਲ ਚੈਂਪੀਅਨ ਬਣਾਇਆ।   You might also like ਪੰਜਾਬੀ ਯੂਨੀਵਰਸਿਟੀ ਵੱਲੋਂ ਮਈ 2024 ਸੈਸ਼ਨ ਦੀਆਂ … Continue reading ਆਈ ਪੀ ਐਲ 2023: ਗਾਇਕਵਾੜ-ਕੋਨਵੇ ਦੇ ਸਟੈਂਡ, ਜਡੇਜਾ ਦੇ ਆਖ਼ਰੀ ਸ਼ਾਟਸ ਨੇ ਚੇਨਈ ਸੁਪਰ ਕਿੰਗਜ਼ ਨੂੰ ਪੰਜਵੀਂ ਵਾਰ ਬਣਾਇਆ ਚੈਂਪੀਅਨ